SAKHIYAAN BASS VS DHOLK REMIX LAHORIA PRODUCTION MANINDER BUTTAR










Download Karo














By Lahoria Production


ਸਖੀਯਾਂ ਨੇ ਮੈਂਨੂੰ ਮੇਰੇ ਮਾਰਦਿਆਂ
ਉੱਡੀਆਂ ਨੇ ਚੱਨਾ ਗੱਲਾਂ ਪਿਆਰ ਦੀਆਂ
ਸ਼ਾਮ ਨੂੰ ਤੂ ਕਿੱਥੇ, ਕੀਹਦੇ ਨਾਲ ਹੁੱਨਾ ਆਂ
ਵੇਖੀਆਂ ਮੈਂ ਫ਼ੋਟੋਆਂ ਬੇਕਾਰ ਦੀਆਂ
ਮੈਂਨੂੰ ਡਰ ਜੇਹਾ ਲੱਗਦਾ ਏ, ਦਿਲ ਟੁੱਟ ਨਾ ਜਾਏ ਵਿਚਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂ ਹੀ ਐ ਬਸ ਯਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂ ਹੀ ਐ ਬਸ ਯਾਰਾ
ਜਦੋ ਕੱਲੀ ਬਹਿਣੀ ਆ ਖਿਆਲ ਏ ਸਤਾਉਣਦੇ ਨੇ
ਬਾਹਰ ਜਾਕੇ ਸੁਣਦਾ ਐ, phone ਕੀਹਦੇ ਆਉਂਦੇ ਨੇ?
(Phone ਕੀਹਦੇ ਆਉਂਦੇ ਨੇ?)
ਜਦੋ ਕੱਲੀ ਬਹਿਣੀ ਆ ਖਿਆਲ ਏ ਸਤਾਉਣਦੇ ਨੇ
ਬਾਹਰ ਜਾਕੇ ਸੁਣਦਾ ਐ, phone ਕੀਹਦੇ ਆਉਂਦੇ ਨੇ?
ਕਰੀ ਨਾ please ਐਸੀ ਗੱਲ ਕਿਸੇ ਨਾਲ
ਅੱਜ ਕਿਸੇ ਨਾਲ ਨੇ, ਜੋ ਕੱਲ ਕਿਸੇ ਨਾਲ
ਤੇਰੇ ਨਾਲ ਹੋਣਾ ਐ ਗੁਜ਼ਾਰਾ ਜੱਟੀ ਦਾ
ਮੇਰਾ ਨਹੀਯੋ ਹੋਰ ਕੋਈ ਹੱਲ ਕਿਸੇ ਨਾਲ
ਤੂ ਜੀਹਦੇ ਤੋ ਰੋਕੇ, ਮੈਂ ਕੰਮ ਨਾ ਕਰਾਂ ਦੁਬਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂ ਹੀ ਐ ਬਸ ਯਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂ ਹੀ ਐ ਬਸ ਯਾਰਾ
ਏਹ ਨਾ ਸੋਚੀ ਤੈਨੂੰ ਮੁਟਿਆਰਾਂ ਤੋਂ ਨ੍ਹੀ ਰੋਕਦੀ
ਠੀਕ ਐ ਨਾ ਬਸ ਤੇਰੇ ਯਾਰਾਂ ਤੋਂ ਨ੍ਹੀ ਰੋਕਦੀ
(ਯਾਰਾਂ ਤੋਂ ਨ੍ਹੀ ਰੋਕਦੀ)
ਏਹ ਨਾ ਸੋਚੀ ਤੈਨੂੰ ਮੁਟਿਆਰਾਂ ਤੋਂ ਨ੍ਹੀ ਰੋਕਦੀ
ਠੀਕ ਐ ਨਾ ਬਸ ਤੇਰੇ ਯਾਰਾਂ ਤੋਂ ਨ੍ਹੀ ਰੋਕਦੀ
ਕਦੇ ਮੈਂਨੂੰ ਫ਼ਿੱਲਮਾਂ ਦਿਖਾ ਦੇਆ ਕਰ
ਕਦੇ-ਕਦੇ ਮੈਂਨੂੰ ਵੀ ਘੁੰਮਾ ਲਿਆ ਕਰ
ਸਾਰੇ ਸਾਲ ਵਿਚੋਂ ਜੇ ਮੈਂ ਰੁੱਸਾਂ ਇਕ ਵਾਰ
ਏੱਹਨਾ ਕੇ ਤਾਂ ਬਣਦਾ ਮੰਨਾ ਲਿਆ ਕਰ
ਇੱਕ ਪਾਸੇ ਤੂ Babbu, ਇੱਕ ਪਾਸੇ ਐ ਜੱਗ ਸਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂ ਹੀ ਐ ਬਸ ਯਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂ ਹੀ ਐ ਬਸ ਯਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂ ਹੀ ਐ ਬਸ ਯਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂ ਹੀ ਐ ਬਸ ਯਾਰਾ

Comments

  1. Same beef pado bro te red battiya v krdo Remix r nait da ok ji

    ReplyDelete

Post a Comment

Popular posts from this blog

Lahoria Production Dec 2018 Full Remix Album

Aaibo _ RSVP Remix Lahoria Production