Download Karo Download Link By Lahoria Production ਸਖੀਯਾਂ ਨੇ ਮੈਂਨੂੰ ਮੇਰੇ ਮਾਰਦਿਆਂ ਉੱਡੀਆਂ ਨੇ ਚੱਨਾ ਗੱਲਾਂ ਪਿਆਰ ਦੀਆਂ ਸ਼ਾਮ ਨੂੰ ਤੂ ਕਿੱਥੇ, ਕੀਹਦੇ ਨਾਲ ਹੁੱਨਾ ਆਂ ਵੇਖੀਆਂ ਮੈਂ ਫ਼ੋਟੋਆਂ ਬੇਕਾਰ ਦੀਆਂ ਮੈਂਨੂੰ ਡਰ ਜੇਹਾ ਲੱਗਦਾ ਏ, ਦਿਲ ਟੁੱਟ ਨਾ ਜਾਏ ਵਿਚਾਰਾ ਤੇਰੇ ਯਾਰ ਬਥੇਰੇ ਨੇ, ਮੇਰਾ ਤੂ ਹੀ ਐ ਬਸ ਯਾਰਾ ਤੇਰੇ ਯਾਰ ਬਥੇਰੇ ਨੇ, ਮੇਰਾ ਤੂ ਹੀ ਐ ਬਸ ਯਾਰਾ ਜਦੋ ਕੱਲੀ ਬਹਿਣੀ ਆ ਖਿਆਲ ਏ ਸਤਾਉਣਦੇ ਨੇ ਬਾਹਰ ਜਾਕੇ ਸੁਣਦਾ ਐ, phone ਕੀਹਦੇ ਆਉਂਦੇ ਨੇ? (Phone ਕੀਹਦੇ ਆਉਂਦੇ ਨੇ?) ਜਦੋ ਕੱਲੀ ਬਹਿਣੀ ਆ ਖਿਆਲ ਏ ਸਤਾਉਣਦੇ ਨੇ ਬਾਹਰ ਜਾਕੇ ਸੁਣਦਾ ਐ, phone ਕੀਹਦੇ ਆਉਂਦੇ ਨੇ? ਕਰੀ ਨਾ please ਐਸੀ ਗੱਲ ਕਿਸੇ ਨਾਲ ਅੱਜ ਕਿਸੇ ਨਾਲ ਨੇ, ਜੋ ਕੱਲ ਕਿਸੇ ਨਾਲ ਤੇਰੇ ਨਾਲ ਹੋਣਾ ਐ ਗੁਜ਼ਾਰਾ ਜੱਟੀ ਦਾ ਮੇਰਾ ਨਹੀਯੋ ਹੋਰ ਕੋਈ ਹੱਲ ਕਿਸੇ ਨਾਲ ਤੂ ਜੀਹਦੇ ਤੋ ਰੋਕੇ, ਮੈਂ ਕੰਮ ਨਾ ਕਰਾਂ ਦੁਬਾਰਾ ਤੇਰੇ ਯਾਰ ਬਥੇਰੇ ਨੇ, ਮੇਰਾ ਤੂ ਹੀ ਐ ਬਸ ਯਾਰਾ ਤੇਰੇ ਯਾਰ ਬਥੇਰੇ ਨੇ, ਮੇਰਾ ਤੂ ਹੀ ਐ ਬਸ ਯਾਰਾ ਏਹ ਨਾ ਸੋਚੀ ਤੈਨੂੰ ਮੁਟਿਆਰਾਂ ਤੋਂ ਨ੍ਹੀ ਰੋਕਦੀ ਠੀਕ ਐ ਨਾ ਬਸ ਤੇਰੇ ਯਾਰਾਂ ਤੋਂ ਨ੍ਹੀ ਰੋਕਦੀ (ਯਾਰਾਂ ਤੋਂ ਨ੍ਹੀ ਰੋਕਦੀ) ਏਹ ਨਾ ਸੋਚੀ ਤੈਨੂੰ ਮੁਟਿਆਰਾਂ ਤੋਂ ਨ੍ਹੀ ਰੋਕਦੀ ਠੀਕ ਐ ਨਾ ਬਸ ਤੇਰੇ ਯਾਰਾਂ ਤੋਂ ਨ੍ਹੀ ਰੋਕਦੀ ਕਦੇ ਮੈਂਨੂੰ ਫ਼ਿੱਲਮਾਂ ਦਿਖਾ ਦੇਆ ਕਰ ਕਦੇ-ਕਦੇ ਮੈਂਨੂੰ ਵੀ ਘੁੰਮਾ ਲਿਆ ਕਰ ਸਾਰੇ ਸਾਲ ਵਿਚੋਂ ਜੇ ਮੈਂ...